Please rate:

Punjabi - Satguru Arjan Dev Ji became One with our Father, CHITT BIRTTI by putting His Innerman, the Christ or Satguru at our Father's Feet.

  • Uploaded by Nijjhar on Jun 13, 2013
  • Hits: 68

Hi Brethren,
Punjabi - Satguru Arjan Dev Ji became One with our Father, CHITT BIRTTI by putting His Innerman, the Christ or Satguru at our Father's Feet and He became our Father's Spokesman, DANDORCHI as Satguru Nanak Dev Ji was.

I put down the meanings of the words as on internet but be careful?

ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥ {ਪੰਨਾ 713}

ਪਦਅਰਥ: ਸਤਿਗੁਰ—ਹੇ ਗੁਰੂ! ਲਾਹਿ—ਦੂਰ ਕਰ।੧।ਰਹਾਉ।

ਅਵਰ ਠਾਹਰ—ਕੋਈ ਹੋਰ ਆਸਰਾ। ਹਾਰਿ—ਹਾਰ ਕੇ। ਤਉ ਦੁਆਰੀ—ਤੇਰੇ ਦਰ ਤੇ। ਅਲੇਖੈ—ਬਿਨਾ ਲੇਖਾ ਕਰਨ ਦੇ। ਛੂਟਹ—ਅਸੀ ਸੁਰਖ਼ਰੂ ਹੋ ਸਕਦੇ ਹਾਂ। ਨਿਰਗੁਨ—ਗੁਣਹੀਨ। ਲੇਹੁ ਉਬਾਰੀ—ਉਬਾਰਿ ਲੇਹੁ, ਬਚਾ ਲੈ।੧।

ਸਦ—ਸਦਾ। ਬਖਸਿੰਦੁ—ਬਖ਼ਸ਼ਸ਼ ਕਰਨ ਵਾਲਾ। ਦੇਇ—ਦੇਂਦਾ ਹੈ। ਅਧਾਰੀ—ਆਸਰਾ। ਸੰਤ ਪਾਛੈ—ਗੁਰੂ ਦੀ ਸਰਨ। ਇਹ ਬਾਰੀ—ਇਸ ਵਾਰੀ, ਇਸ ਜਨਮ ਵਿਰ।੨।

ਅਰਥ: ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ। ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ)।੧।ਰਹਾਉ।

ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ। ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ।੧।

ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ। ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ।੨।੪।੯।
In Jesus, we are solitary capable of entering into the Royal House of our Father. Fake Church Fathers are not solitary and we cannot have two Fathers in the Royal House of our Father. Master Fake Judas Iscariot was thrown out by our Father as he was not properly dressed for the Marriage of the anointed Son Christ Jesus to whom the Eleven chosen Virgins got married. Although they were married to the Son, yet they were Solitary Virgins. Saul got Holy Spirit at the Damascus experience and got Married to Christ Jesus. He was never Baptised or served Eucharist. Baptism and Eucharist is for the Jewish people for they were not the SONS OF ABRAHAM.



Previous Media Next Media
Show Description Hide Description

Recommended




 
Visit Disclose.tv on Facebook