Please rate:

Punjabi - Satguru Rav Dass Ji:- Many rebirths, re-incarnations, I have taken, This life for you.

  • Nijjhar
  • uploaded: Jun 16, 2013
  • Hits: 33

Description:

Hi Brethren,
Punjabi - Satguru Rav Dass Ji:- Many rebirths, re-incarnations, I have taken, This life for you.

ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}

Here I put down the AARTH done by a Professor but I do not agree with him. Be careful of the men of letters.

ਪਦਅਰਥ: ਹਮ ਸਰਿ—ਮੇਰੇ ਵਰਗਾ। ਸਰਿ—ਵਰਗਾ, ਬਰਾਬਰ ਦਾ। ਦੀਨੁ—ਨਿਮਾਣਾ, ਕੰਗਾਲ। ਅਬ—ਹੁਣ। ਪਤੀਆਰੁ—(ਹੋਰ) ਪਰਤਾਵਾ। ਕਿਆ ਕੀਜੈ—ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ—ਤੇਰੀਆਂ ਗੱਲਾਂ ਕਰ ਕੇ। ਮੋਰ—ਮੇਰਾ। ਮਾਨੈ—ਮੰਨ ਜਾਏ, ਪਤੀਜ ਜਾਏ। ਪੂਰਨ—ਪੂਰਨ ਭਰੋਸਾ।੧।

ਰਮਈਆ ਕਾਰਨੇ—ਸੋਹਣੇ ਰਾਮ ਤੋਂ। ਕਵਨ—ਕਿਸ ਕਾਰਨ? ਅਬੋਲ—ਨਹੀਂ ਬੋਲਦਾ।ਰਹਾਉ।

ਮਾਧਉ—ਹੇ ਮਾਧੋ! ਤੁਮ੍ਹ੍ਹਾਰੇ ਲੇਖੇ—(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ— ਕਹੇ, ਆਖਦਾ ਹੈ।੨।

In Jesus, we are solitary capable of entering into the Royal House of our Father. Fake Church Fathers are not solitary and we cannot have two Fathers in the Royal House of our Father. Master Fake Judas Iscariot was thrown out by our Father as he was not properly dressed for the Marriage of the anointed Son Christ Jesus to whom the Eleven chosen Virgins got married. Although they were married to the Son, yet they were Solitary Virgins. Saul got Holy Spirit at the Damascus experience and got Married to Christ Jesus. He was never Baptised or served Eucharist. Baptism and Eucharist is for the Jewish people for they were not the SONS OF ABRAHAM.



Previous Media Next Media
Show more Show less

0 comments

No comments yet.



 
Visit Disclose.tv on Facebook